Punjabi Sad Song
Top 20 Punjabi Song
Insurance, Gas/Electricity, Mortgage, Attorney, Loans, Lawyer, Donate, Conference Call, Degree, Credit, Treatment, Software, Classes, Recovery, Trading, Rehab, Hosting, Transfer, Cord Blood, Claim
Punjabi Song Lyrics

Diamond Gurnam Bhullar Lyrics

Diamond Gurnam Bhullar Lyrics

Diamond Gurnam Bhullar Lyrics latest Punjabi song, beautifully written by Vicky Dhaliwal and Music Composed by Ikwinder, The song Gurnam Bhullar Diamond Video Song features singer himself in a music Promote by Company Jass Records. ਜੇ ਵਧੀਆ ਲੱਗੇ ਤਾਂ Like Share ਜਰੂਰ ਕਰਿਓ |

Diamond Lyrics Gurnam Bhullar

Gallian De Vich Hummer Kook di
Asle Paun Patake ni
Mousera Varge kithe dubde
Vaddea Ghra de kake

Chardh de syaal di Date marriage di
Carda utte likha da ge
Surkh bulla cho haa ji karde
saare shonk puga da ge

Tere Gutt nu Kdda Sardarniye
Diamond di jhanjar pa da ge
Gutt nu Kdda Sardarniye
Diamond di jhanjar pa da ge

Second Verse Lyrics

Note nute na jode bhute
jodde yaar bathere ni

Attitude ta rakhan rakana
Chobbar rakhde Jehre ni (x2)

Ohna nu cho na janni jatt nu
Tochan Fateh Kra Da ge
je pe gyi lod ta Phone maar di
Naddiye Bomb Bula da ge eee…!

Tere Gutt nu Kdda Sardarniye
Diamond di jhanjar pa da ge
Gutt nu Kdda Sardarniye
Diamond di jhanjar pa da ge

Third Verse Lyrics

High Court tak pendia ratta
Shonki jatt sardara de

Nikke number mehnge mull de
jdde ne mehngia cara te (x2)
jdde ne mehngia cara te
Jehde sade nal khehnde phirde
Jattiye Top lva da ge
calgiri de Map te kothi
tere naam lva da ge ee..!

Tere Gutt nu Kdda Sardarniye
Diamond di jhanjar pa da ge
Gutt nu Kdda Sardarniye
Diamond di jhanjar pa da ge

Forth Verse Lyrics

Chit karde gabbru da raazi
Jagg da shad kheyal billo

G Wegon te Rose lva ke
le ju dhaliwal billo (x2)

Vicky Dhaliwal Billo
Pind Rasolli Lanedaar di
Tenu nooh bna da ge
Gurnam Bhullar da akhada Goriye
Ajj hi book kra da ge eee..!
song djpunjabtune.com lyrics
Tere Gutt nu Kdda Sardarniye
Diamond di jhanjar pa da ge
Diamond di jhanjar pa da
Diamond di jhanjar pa da

Diamond ਗੀਤ ਪੰਜਾਬੀ ਵਿੱਚ

ਗਲੀਆਂ ਦੇ ਵਿੱਚ ਹਮਰ ਕੂਕ ਦੀ
ਅਸਲੇ ਪਾਉਣ ਪਟਾਕੇ ਨੀ
Mouser ਵਰਗੇ ਕਿਥੇ ਦੱਬਦੇ
ਵੱਡਿਆਂ ਘਰਾਂ ਦੇ ਕਾਕੇ ਨੀ
ਚੜ੍ਹ ਦੇ ਸਿਆਲ ਦੀ Date Marrige ਦੀ
ਕਾਰਡਾਂ ਉੱਤੇ ਲਿਖਾ ਦਾ ਗੇ
ਸੁਰਖ ਬੁੱਲ੍ਹਾ ਚੋ ਹੈ ਜੀ ਕਰਦੇ
ਸਾਰੇ ਸ਼ੋਂਕ ਪੁਗਾ ਦਾ ਗੇ
ਤੇਰੇ ਗੁੱਟ ਨੂੰ ਕੜਾ ਸਰਦਾਰਨੀਏ
Diamond ਦੀ ਝਾਂਜਰ ਪਾ ਦਾ ਗੇ
ਗੁੱਟ ਨੂੰ ਕੜਾ ਸਰਦਾਰਨੀਏ
Diamond ਦੀ ਝਾਂਜਰ ਪਾ ਦਾ ਗੇ…..

ਨੋਟ ਨੂਟ ਨਾ ਜੋੜੇ ਬਹੁਤੇ
ਜੋੜੇ ਯਾਰ ਬਥੇਰੇ ਨੀ

Mouser ਤਾਂ ਰੱਖਣ ਰਕਾਨਾ
ਚੋਬਬਰ ਰੱਖਦੇ ਜੇਹਰੇ ਨੀ (x2)

ਓਹਨਾ ਚੋ ਨਾ ਜਾਣੀ ਜੱਟ ਨੂੰ
ਟੋਚਨ ਫਤਿਹ ਕਰਾ ਦਾ ਗੇ
ਜੇ ਪੈ ਗਈ ਲੋੜ ਤਾਂ ਫੋਨ ਮਾਰ ਦੀ
ਮਿੱਠੀਏ ਬੰਬ ਬਲਾ ਦਾ ਗੇ …!

ਤੇਰੇ ਗੁੱਟ ਨੂੰ ਕੜਾ ਸਰਦਾਰਨੀਏ
Diamond ਦੀ ਝਾਂਜਰ ਪਾ ਦਾ ਗੇ
ਗੁੱਟ ਨੂੰ ਕੜਾ ਸਰਦਾਰਨੀਏ
Diamond ਦੀ ਝਾਂਜਰ ਪਾ ਦਾ ਗੇ…..

High Court ਤੱਕ ਪੈਂਦੀਆਂ ਰੱਟਾਂ
ਸ਼ੋਂਕੀ ਜੱਟ ਸਰਦਾਰਾ ਦੇ

ਨਿੱਕੇ ਨੰਬਰ ਮਹਿੰਗੇ ਮੁੱਲ ਦੇ
ਜੜੇ ਨੇ ਮਹਿੰਗੀਆਂ ਕਾਰਾ ਤੇ (x2)

ਜੜੇ ਨੇ ਮਹਿੰਗੀਆਂ ਕਾਰਾ ਤੇ
ਜਿਹੜੇ ਸਾਡੇ ਨਾਲ ਖਹਿੰਦੇ ਫਿਰਦੇ
ਜੱਟੀਏ ਟੋਪ ਲਵਾ ਦਾ ਗੇ
calgiri ਦੇ Map ਤੇ ਕੋਠੀ
ਤੇਰੇ ਨਾਮ ਲਵਾ ਦਾ ਗੇ ..!

ਤੇਰੇ ਗੁੱਟ ਨੂੰ ਕੜਾ ਸਰਦਾਰਨੀਏ
Diamond ਦੀ ਝਾਂਜਰ ਪਾ ਦਾ ਗੇ
ਗੁੱਟ ਨੂੰ ਕੜਾ ਸਰਦਾਰਨੀਏ
Diamond ਦੀ ਝਾਂਜਰ ਪਾ ਦਾ ਗੇ…..

ਚਿਤ ਕਰਦੇ ਗੱਬਰੂ ਦਾ ਰਾਜ਼ੀ
ਜੱਗ ਦਾ ਸ਼ੱਡ ਖ਼ਿਆਲ ਬਿੱਲੋ

G Wegon ਤੇ Rose ਲਵਾ ਕੇ
ਲੈ ਜੂ ਧਾਲੀਵਾਲ ਬਿੱਲੋ (x2)

ਵਿੱਕੀ ਧਾਲੀਵਾਲ ਬਿੱਲੋ
ਪਿੰਡ ਰਸੌਲ਼ੀ ਲਾਣੇਦਾਰ ਦੀ
ਤੈਨੂੰ ਨੂੰਹ ਬਣਾ ਦਾ ਗੇ
ਗੁਰਨਾਮ ਭੁੱਲਰ ਦਾ ਅਖਾੜਾ ਗੋਰੀਏ
ਅੱਜ ਹੀ ਬੁਕ ਕਰਾ ਦਾ ਗੇ ..!

ਤੇਰੇ ਗੁੱਟ ਨੂੰ ਕੜਾ ਸਰਦਾਰਨੀਏ
Diamond ਦੀ ਝਾਂਜਰ ਪਾ ਦਾ ਗੇ
ਗੁੱਟ ਨੂੰ ਕੜਾ ਸਰਦਾਰਨੀਏ
Diamond ਦੀ ਝਾਂਜਰ ਪਾ ਦਾ ਗੇ…..

Diamond Video Song Gurnam Bhullar

Punjabi Song Lyrics Recent search

Download Premium Magento Themes Free | download premium wordpress themes free | giay nam dep | giay luoi nam | giay nam cong so | giay cao got nu | giay the thao nu