Punjabi Sad Song
Top 20 Punjabi Song
Insurance, Gas/Electricity, Mortgage, Attorney, Loans, Lawyer, Donate, Conference Call, Degree, Credit, Treatment, Software, Classes, Recovery, Trading, Rehab, Hosting, Transfer, Cord Blood, Claim
Punjabi Song Lyrics

Himmat Sandhu Sukhan Sukhdi Lyrics

Himmat Sandhu Sukhan Sukhdi Lyrics

Himmat Sandhu Sukhan Sukhdi Lyrics latest Punjabi song, beautifully written by Shera Kajriaala and Music by Laddi Gill. The song Sukhan Sukhdi is a Best Punjabi Song singer himself in a music Promote by Company VS Records. ਜੇ ਵਧੀਆ ਲੱਗੇ ਤਾਂ Like Share ਜਰੂਰ ਕਰਿਓ | ਕੋਈ ਸਲਾਹ ਦੇਣ ਲਈ ਸਾਨੂੰ Facebook ਤੇ MSG ਜਾਂ ਕੋਮੈਂਟ ਕਰੋ |

Sukhan Sukhdi Lyrics In Punjabi Font Language

ਪਹਿਲਾ ਪਹਿਰਾ: ਓ ਜਿਹੜੇ ਟਾਇਮ ਪਾਉਣਾ ਟਾਇਮ ਪਾਉਣਾ ਆਖਦੇ
ਓਹੀਓ ਪੈਂਦੀਆਂ ਚ ਪਾਸੇ ਹੋ ਕੇ ਝਾਕਦੇ
ਓ ਜਿਹੜੇ ਟਾਇਮ ਪਾਉਣਾ ਟਾਇਮ ਪਾਉਣਾ ਆਖਦੇ
ਓਹੀਓ ਪੈਂਦੀਆਂ ਚ ਪਾਸੇ ਹੋ ਕੇ ਝਾਕਦੇ
ਓ ਮਾਰਦਾ ਨਾਲ ਮੱਥਾ ਕਿਥੋਂ ਲਾਉਣਗੇ
ਮਾਰਦਾ ਨਾਲ ਮੱਥਾ ਕਿਥੋਂ ਲਾਉਣਗੇ
ਓ ਦਿੰਦੇ ਫੋਨ ਤੇ ਮਾਸ਼ੂਕ ਨੂੰ ਜੋ ਪਾਰੀਆਂ
ਤੂੰ ਸੁਖਾਂ ਸੁਖ ਦੀ ਮੇਰੇ ਲਈ ਪੱਟ ਹੋਣੀਏ
ਓ ਜਾਨ ਮੰਗਦੀਆਂ ਦੂਜੇ ਪਾਸੇ ਯਾਰੀਆਂ
ਤੂੰ ਸੁਖਾਂ ਸੁਖ ਦੀ ਮੇਰੇ ਲਈ ਪੱਟ ਹੋਣੀਏ
ਜਾਨ ਮੰਗਦੀਆਂ ਦੂਜੇ ਪਾਸੇ ਯਾਰੀਆਂ

ਦੂਜਾ ਪਹਿਰਾ: ਹੋ ਪੈਂਦੇ ਤੀਜੇ ਦਿਨ ਮਿੱਤਰਾਂ ਤੇ ਪਰਚੇ
ਹੁੰਦੇ ਕੋਰਟ ਤੇ ਕਚਹਿਰੀਆਂ ਚ ਚਰਚੇ
ਹੋ ਪੈਂਦੇ ਤੀਜੇ ਦਿਨ ਮਿੱਤਰਾਂ ਤੇ ਪਰਚੇ
ਹੁੰਦੇ ਕੋਰਟ ਤੇ ਕਚਹਿਰੀਆਂ ਚ ਚਰਚੇ
ਹੋ ਬੰਦਾ ਦੋਗਲਾ ਨੀ ਨੇੜੇ ਤੇੜੇ ਲਾਈ ਦਾ
ਹੋ ਬੰਦਾ ਦੋਗਲਾ ਨੀ ਨੇੜੇ ਤੇੜੇ ਲਾਈ ਦਾ
ਹੋ ਵੇਖ ਮੋਡੀਫਾਈ ਕੀਤੀਆਂ ਸਫਾਰੀਆਂ
ਤੂੰ ਸੁਖਾਂ ਸੁਖ ਦੀ ਮੇਰੇ ਲਈ ਪੱਟ ਹੋਣੀਏ
ਓ ਜਾਨ ਮੰਗਦੀਆਂ ਦੂਜੇ ਪਾਸੇ ਯਾਰੀਆਂ
ਤੂੰ ਸੁਖਾਂ ਸੁਖ ਦੀ ਮੇਰੇ ਲਈ ਪੱਟ ਹੋਣੀਏ
ਜਾਨ ਮੰਗਦੀਆਂ ਦੂਜੇ ਪਾਸੇ ਯਾਰੀਆਂ

ਤੀਜਾ ਪਹਿਰਾ: ਹੋ ਨਸ਼ੇ ਪੱਤੇ ਤੋਂ ਗਰੁੱਪ ਸਾਡਾ ਦੂਰ ਆ
ਹੋ ਨਾ ਹੀ ਮਾਤੜ ਬੰਦੇ ਨੂੰ ਕਦੇ ਘੂਰਿਆ
ਹੋ ਨਸ਼ੇ ਪੱਤੇ ਤੋਂ ਗਰੁੱਪ ਸਾਡਾ ਦੂਰ ਆ
ਹੋ ਨਾ ਹੀ ਮਾਤੜ ਬੰਦੇ ਨੂੰ ਕਦੇ ਘੂਰਿਆ
ਹੋ ਜਦੋਂ ਬਣੀ ਦਾ ਥਣੀ ਦਾ ਅੱਗ ਲੱਗਦੀ
ਹੋ ਜਦੋਂ ਬਣੀ ਦਾ ਥਣੀ ਦਾ ਅੱਗ ਲੱਗਦੀ
ਹੋ ਗੱਲਾਂ ਇਥੇ ਆ ਕੇ ਮੁਕਦੀਆਂ ਸਾਰੀਆਂ
ਤੂੰ ਸੁਖਾਂ ਸੁਖ ਦੀ ਮੇਰੇ ਲਈ ਪੱਟ ਹੋਣੀਏ
ਓ ਜਾਨ ਮੰਗਦੀਆਂ ਦੂਜੇ ਪਾਸੇ ਯਾਰੀਆਂ
ਤੂੰ ਸੁਖਾਂ ਸੁਖ ਦੀ ਮੇਰੇ ਲਈ ਪੱਟ ਹੋਣੀਏ
ਜਾਨ ਮੰਗਦੀਆਂ ਦੂਜੇ ਪਾਸੇ ਯਾਰੀਆਂ

ਚੋਥਾ ਪਹਿਰਾ: ਹੋ ਹੋਵੇ ਮੁੱਛ ਦਾ ਸਵਾਲ ਨਹੀਓ ਟਲਦੇ
ਫੇਰ U.P ਦੇ ਨਾਜਾਇਜ਼ ਰੌਂਦ ਚਲਦੇ
ਹੋ ਹੋਵੇ ਮੁੱਛ ਦਾ ਸਵਾਲ ਨਹੀਓ ਟਲਦੇ
ਫੇਰ U.P ਦੇ ਨਾਜਾਇਜ਼ ਰੌਂਦ ਚਲਦੇ
ਹੋ ਸ਼ੇਰੇ ਕਾਜਰੀਆਲੇ ਦੇ ਗੀਤ ਗੂੰਜਨੇ
ਹੋ ਸ਼ੇਰੇ ਕਾਜਰੀਆਲੇ ਦੇ ਗੀਤ ਗੂੰਜਨੇ
ਹੋ ਮੁੰਡਾ ਹੱਡ ਤੋੜ ਕਰਦਾ ਤਿਆਰੀਆਂ
ਤੂੰ ਸੁਖਾਂ ਸੁਖ ਦੀ ਮੇਰੇ ਲਈ ਪੱਟ ਹੋਣੀਏ
ਓ ਜਾਨ ਮੰਗਦੀਆਂ ਦੂਜੇ ਪਾਸੇ ਯਾਰੀਆਂ
ਤੂੰ ਸੁਖਾਂ ਸੁਖ ਦੀ ਮੇਰੇ ਲਈ ਪੱਟ ਹੋਣੀਏ
ਜਾਨ ਮੰਗਦੀਆਂ ਦੂਜੇ ਪਾਸੇ ਯਾਰੀਆਂ

Himmat Sandhu Sukhan Sukhdi Lyrics

First Verse: O Jehde Time Pauna Tym Pauna Aakhde
Ohio Pendia ch Paase Ho Ke Jhaakde
O Jehde Time Pauna Tym Pauna Aakhde
Ohio Pendia ch Paase Ho Ke Jhaakde
O Marda Nal Matha Kitho Laon Ge
Marda Nal Matha Kitho Laon Ge
o Dinde Phone Te Mashook Nu Jo Paarian
Tu Sukhan Sukh Di Mere Lyi Patt Honiye
O Jaan Mangdia Duje Paase Yaarian
Tu Sukhan Sukh Di Mere Lyi Patt Honiye
O Jaan Mangdia Duje Paase Yaarian

Second Verse: Ho Pende Tije Din Mittan te Parche
Hunde Court te Kacherian ch Charche
Ho Pendey Tije Din Mitan te Parche
Hunde Court te Kacherian ch Charche
Ho Banda Dogla ni Nede Tede Lai da
Ho Banda Dogla ni Nede Tede Lai da
Ho Vekh Modify Kitiyan Safarian
Tu Sukhan Sukh Di Mere Lyi Patt Honiye
O Jaan Mangdia Duje Paase Yaarian
Tu Sukhan Sukh Di Mere Lyi Patt Honiye
O Jaan Mangdia Duje Paase Yaarian

Third Verse: Ho Nashe Patte To Group Sada Door aa
Ho Na hi Matad Bande nu Kade Ghoorea
Ho Nashe Patte To Group Sada Door aa
Ho Na hi Matad Bande nu Kade Ghoorea
Ho Jadon Bni da Thani da Agg Lagdi
Ho Jadon Bni da Thani da Agg Lagdi
Ho Gallan Ethe Aa ke Mukdian Saarian
Tu Sukhan Sukh Di Mere Lyi Patt Honiye
O Jaan Mangdia Duje Paase Yaarian
Tu Sukhan Sukh Di Mere Lyi Patt Honiye
O Jaan Mangdia Duje Paase Yaarian

Fourth Verse: Ho Howe Muchh da Sawaal Nahio Talde
Fer U.P de Naziz Round Chalde
Ho Howe Muchh da Sawaal Nahio Talde
Fer U.P de Nazaiz Round Chalde
Ho Shere Kajriaale de Geet Goonjne
Shere Kajriaale de Geet Goonjne
Ho Munda Hadd Tod Karda Teyarian
Tu Sukhan Sukh Di Mere Lyi Patt Honiye
O Jaan Mangdia Duje Paase Yaarian
Tu Sukhan Sukh Di Mere Lyi Patt Honiye
O Jaan Mangdia Duje Paase Yaarian

Himmat Sandhu Sukhan Sukhdi Video Song 2018

Punjabi Song Lyrics Recent search

Download Premium Magento Themes Free | download premium wordpress themes free | giay nam dep | giay luoi nam | giay nam cong so | giay cao got nu | giay the thao nu