Punjabi Sad Song
Top 20 Punjabi Song
Insurance, Gas/Electricity, Mortgage, Attorney, Loans, Lawyer, Donate, Conference Call, Degree, Credit, Treatment, Software, Classes, Recovery, Trading, Rehab, Hosting, Transfer, Cord Blood, Claim
Punjabi Song Lyrics

Humble Lyrics Tarsem Jassar Video Song Play

Humble Lyrics Tarsem Jassar Video Song Play

Tarsem Jassar Humble Lyrics Latest Punjabi Video songs, beautifully written by Tarsem Jassar and Music Composed by R Guru. The Mp3 Humble Video Song HD features singer himself in a music Promote by Company Vehli Janta Records. ਜੇ ਵਧੀਆ ਲੱਗੇ ਤਾਂ Like Share ਜਰੂਰ ਕਰਿਓ |

Read Full Song Lyrics Humble

First Verse: Maada time na kde v bhulliye
akh ni badli time changey vich
gaddiyan guddiyan bdiyan badliyan
par yaar ni badle time langey vich
kre nindeya chugli soch a shoti
saada talent jhallke tagme tangey vich

ਮਾੜਾ ਟਾਈਮ ਨਾ ਕਦੇ ਵੀ ਭੁੱਲੀਏ
ਅੱਖ ਨੀ ਬਦਲੀ ਟਾਈਮ ਚੰਗੇ ਵਿੱਚ
ਗੱਡੀਆਂ ਗੁੱਡੀਆਂ ਬੜੀਆਂ ਬਦਲੀਆਂ
ਪਰ ਯਾਰ ਨੀ ਬਦਲੇ ਟਾਈਮ ਲੰਘੇ ਵਿੱਚ
ਕਰੇ ਨਿੰਦਿਆ ਚੁਗਲੀ ਸੋਚ ਐ ਛੋਟੀ
ਸਾਡਾ ਟੈਲੇੰਟ ਝੱਲਕੇ ਤਗਮੇ ਟੰਗੇ ਵਿੱਚ

Second Verse: kyiya layi aa bhaida
kayi o kehnde advaida
par kayia lyia ta sau e bda a
munda kehnde litt
jma jma fit
suneya sangau e bda a
kyiya layi aa bhaida
kayi o kehnde advaida
par kayia lyia ta sau e bda a

ਕਈਏ ਲਈ ਆ ਭੈੜਾ
ਕਈ ਓ ਕਹਿੰਦੇ ਅੜਵੈੜਾ
ਪਰ ਕਈਆਂ ਲਈ ਤਾ ਸਾਊ ਵੀ ਬੜਾ ਐ
ਓ ਮੁੰਡਾ ਕਹਿੰਦੇ ਲਿੱਟ
ਜਮਾ ਜਮਾ ਫਿੱਟ
ਸੁਣਿਆ ਸੰਗਾਊ ਵੀ ਬੜਾ ਆ
ਕਈਏ ਲਈ ਆ ਭੈੜਾ
ਕਈ ਓ ਕਹਿੰਦੇ ਅੜਵੈੜਾ
ਪਰ ਕਈਆਂ ਲਈ ਤਾ ਸਾਊ ਵੀ ਬੜਾ ਐ

Third Verse: jiho jeha vateera sade naal karenga
oho jiha e milu tainu saade pakh ton
changeya nu milida a humble ho k
landu nu pehchaan layiye dooro akh ton
mere yaar meri poonji
meri mehnat aa kunji
lagge loka nu kamau e bda a
kyiya layi aa bhaida
kayi o kehnde advaida
par kayia lyia ta sau e bda a

ਜਿਹੋ ਜਿਹਾ ਵਤੀਰਾ ਸਾਡੇ ਨਾਲ ਕਰੇਂਗਾ
ਓਹੋ ਜਿਹਾ ਈ ਮਿਲੁ ਤੈਨੂੰ ਸਾਡੇ ਪੱਖ ਤੋਂ
ਚੰਗਿਆ ਨੂੰ ਮਿਲੀਦਾ ਐ ਹੰਬਲ ਹੋ ਕੇ
ਲੰਡੂ ਨੂੰ ਪਛਾਣ ਲਈਏ ਦੂਰੋਂ ਅੱਖ ਤੋਂ
ਮੇਰੇ ਯਾਰ ਮੇਰੀ ਪੂੰਜੀ
ਮੇਰੀ ਮਿਹਨਤ ਆ ਕੁੰਜੀ
ਲੱਗੇ ਲੋਕਾਂ ਨੂੰ ਕਮਾਊ ਵੀ ਬੜਾ ਐ
ਕਈਏ ਲਈ ਆ ਭੈੜਾ
ਕਈ ਓ ਕਹਿੰਦੇ ਅੜਵੈੜਾ
ਪਰ ਕਈਆਂ ਲਈ ਤਾ ਸਾਊ ਵੀ ਬੜਾ ਐ

Dialogue : bdeya de hatth uthde dua mere lyi
te kujh k di akhan vich main radka
honi kyiya de o paindi teodi vekh k
par bahuteya de dila vich main dhadka

ਬੜੀਆਂ ਦੇ ਹੱਥ ਉਠਦੇ ਦੁਆ ਮੇਰੇ ਲਈ
ਤੇ ਕੁਝ ਕ ਦੀ ਅੱਖਾਂ ਵਿਚ ਮੈਂ ਰੜਕਾਂ
ਹੋਣੀ ਕਈਆਂ ਦੇ ਓ ਪੈਂਦੀ ਤਿਉੜੀ ਵੇਖ ਕੇ
ਪਰ ਬਹੁਤਿਆਂ ਦੇ ਦਿਲਾਂ ਵਿੱਚ ਮੈਂ ਧੜਕਾਂ

Fourth Verse: ho bandisha ch reh k kaka geet likhne
kinna hunda a challenge kde karke dekhi
paisa shadd k vi laine o stand painde ne
naale tangg krde ne sacha ban k vekhi
kehnde kyi bhadkau e bda a
kyiya layi aa bhaida
kayi o kehnde advaida
par kayia lyia ta sau e bda a

ਹੋ ਬੰਦਸ਼ਾ ਚ ਰਹਿ ਕੇ ਕਾਕਾ ਗੀਤ ਲਿਖਣੇ
ਕਿੰਨਾ ਹੁੰਦਾ ਐ ਚੈਲੇਂਗੇ ਕਦੇ ਕਰਕੇ ਦੇਖੀ
ਪੈਸਾ ਸ਼ੱਡ ਕੇ ਵੀ ਲੈਣੇ ਓ ਸਟੈਂਡ ਪੈਂਦੇ ਨੇ
ਨਾਲੇ ਤੰਗ ਕਰਦੇ ਨੇ ਸੱਚਾ ਬਣ ਕੇ ਵੇਖੀ
ਰੱਖੀ ਬਾਬੇ ਤੇ ਆ ਟੇਕ
ਕਰੁ ਜੱਸੜ ਨੂੰ ਮੇਚ
ਕਹਿੰਦੇ ਕਈ ਭੜਕਾਊ ਵੀ ਬੜਾ ਐ
ਕਈਏ ਲਈ ਆ ਭੈੜਾ
ਕਈ ਓ ਕਹਿੰਦੇ ਅੜਵੈੜਾ
ਪਰ ਕਈਆਂ ਲਈ ਤਾ ਸਾਊ ਵੀ ਬੜਾ ਐ

Dialogue :  fatehgarh sahib jaake palla addida
kde bandeya de samne hatth adde nhi
kirat kridi dil jaan laake
galla naal taahne kde vadde nhi

ਫ਼ਤਹਿਗੜ੍ਹ ਸਾਹਿਬ ਜਾਕੇ ਪੱਲਾ ਅੱਡੀਦਾ
ਕਦੇ ਬੰਦਿਆਂ ਦੇ ਮੂਹਰੇ ਹੱਥ ਅੱਡੇ ਨਹੀਂ
ਕਿਰਤ ਕਰੀਦੀ ਦਿਲ ਜਾਨ ਲਾਕੇ ਜੀ
ਗੱਲਾਂ ਨਾਲ ਟਾਹਣੇ ਕਦੇ ਵੱਡੇ ਨਹੀਂ

Fifth Verse: kisaan da aa putt hatthi kite kamm ne
rambey attey kahiyan auzaar mere ne
dusa nonha di hi khaava oho gall vakhri
chokhiyan de lyi ehe hathiyaar mere ne
haiga banda straight
par je koi bne tej
fer game pau e bda a
kyiya layi aa bhaida
kayi o kehnde advaida
par kayia lyia ta sau e bda a

ਕਿਸਾਨ ਦਾ ਆ ਪੁੱਤ ਹੱਥੀ ਕੀਤੇ ਕੰਮ ਨੇ
ਰੰਬੇ ਅਤੇ ਕਹੀਆਂ ਔਜ਼ਾਰ ਮੇਰੇ ਨੇ
ਦਸਾ ਨੋਹਾ ਦੀ ਹੀ ਖਾਵਾਂ ਓਹੋ ਗੱਲ ਵੱਖਰੀ
ਤੋਂਖੀਆਂ ਲਈ ਏਹੇ ਹਥਿਆਰ ਮੇਰੇ ਨੇ
ਹੈਗਾ ਬੰਦਾ ਸਟ੍ਰੇਟ
ਪਰ ਜੇ ਕੋਈ ਬਣੇ ਤੇਜ
ਫੇਰ ਓਥੇ ਗੇਮ ਪਾਉ ਵੀ ਬੜਾ ਐ
ਕਈਏ ਲਈ ਆ ਭੈੜਾ
ਕਈ ਓ ਕਹਿੰਦੇ ਅੜਵੈੜਾ
ਪਰ ਕਈਆਂ ਲਈ ਤਾ ਸਾਊ ਵੀ ਬੜਾ ਐ

Also Full Punjabi Video Song Humble Tarsem Jassar Play HD Songs

Punjabi Song Lyrics Recent search

Download Premium Magento Themes Free | download premium wordpress themes free | giay nam dep | giay luoi nam | giay nam cong so | giay cao got nu | giay the thao nu