Punjabi Song Lyrics

Jaan Lain Tak Nachhatar Gill Lyrics

Jaan Lain Tak Nachhatar Gill Lyrics

Nachhatar Gill New Song Jaan Lain Tak Lyrics Latest Punjabi Video songs, beautifully written by Kulwant Garaia and Music Composed by V Rakx. The song Jaan Lain Tak Video Song features singer himself in a music Promote by Company Finetouch. ਜੇ ਵਧੀਆ ਲੱਗੇ ਤਾਂ Like Share ਜਰੂਰ ਕਰਿਓ |

Jaan Lain Tak Lyrics Nachhatar Gill

First Verse: Tu Chauni Ae Main Mar Jawa
Kyu Chauni Ae Injh Kar Jawa
Meri Zindagi De Vich Aa Ke Tu
Meri Zindagi De Vich Aa Ke Tu
Fir Supne Jholi Pa Ke Tu
Bedarde Sade Bullan Di
Muskaan Lain Takk Aa Gayi Ae
Gal Dil Hi Lain Di Hoyi Si
Tu Jaan Lain Takk Aa Gayi Ae
Gal Dil Hi Lain Di Hoyi Si
Tu Jaan Lain Takk Aa Gayi Ae
Aa Gayi Ae
Aa Gayi Ae

ਪਹਿਲਾ ਪਹਿਰਾ ਤੂੰ ਚਾਉਂਦੀ ਏ ਮੈਂ ਮਰ ਜਾਵਾਂ
ਕਿਊ ਚਾਉਂਦੀ ਏ ਇੰਝ ਕਰ ਜਾਵਾਂ
ਮੇਰੀ ਜ਼ਿੰਦਗੀ ਦੇ ਵਿੱਚ ਆ ਕੇ ਤੂੰ
ਮੇਰੀ ਜ਼ਿੰਦਗੀ ਦੇ ਵਿੱਚ ਆ ਕੇ ਤੂੰ
ਫਿਰ ਸੁਪਨੇ ਝੋਲੀ ਪਾ ਕੇ ਤੂੰ
ਬੇਦਾਰਦੇ ਸਾਡੇ ਬੁੱਲਾਂ ਦੀ
ਮੁਸਕਾਨ ਲੈਣ ਤੱਕ ਆ ਗਈ ਏ
ਗੱਲ ਦਿਲ ਹੀ ਲੈਣ ਦੀ ਹੋਈ ਸੀ
ਤੂੰ ਜਾਨ ਲੈਣ ਤੱਕ ਆ ਗਈ ਏ
ਗੱਲ ਦਿਲ ਹੀ ਲੈਣ ਦੀ ਹੋਈ ਸੀ
ਤੂੰ ਜਾਨ ਲੈਣ ਤੱਕ ਆ ਗਈ ਏ
ਆ ਗਈ ਏ
ਆ ਗਈ ਏ

Second Verse: Si Kaul Rahungi Kol Sadaa
Main Door Kade Na Jawangi
Si Kaul Rahungi Kol Sadaa
Main Door Kade Na Jawangi
Ho Choor Jawangi
Par Dil Nu
Kar Choor Kade Na Jawangi
Kar Choor Kade Na Jawangi
Jo Kiti Si Ajj Wapas O
Juban Lain Takk Aa Gayi Ae
Gal Dil Hi Lain Di Hoyi Si
Tu Jaan Lain Tak Aa Gayi Ae
Gal Dil Hi Lain Di Hoyi Si
Tu Jaan Lain Tak Aa Gayi Ae
Aa Gayi Ae
Aa Gayi Ae

ਦੂਜਾ ਪਹਿਰਾ  ਸੀ ਕੌਲ ਰਹੂੰਗੀ ਕੋਲ ਸਦਾ
ਮੈਂ ਦੂਰ ਕਦੇ ਨਾ ਜਾਵਾਂਗੀ
ਸੀ ਕੌਲ ਰਹੂੰਗੀ ਕੋਲ ਸਦਾ
ਮੈਂ ਦੂਰ ਕਦੇ ਨਾ ਜਾਵਾਂਗੀ
ਹੋ ਚੂਰ ਜਾਵਾਂਗੀ
ਪਰ ਦਿਲ ਨੂੰ
ਕਰ ਚੂਰ ਕਦੇ ਨਾ ਜਾਵਾਂਗੀ
ਕਰ ਚੂਰ ਕਦੇ ਨਾ ਜਾਵਾਂਗੀ
ਜੋ ਕੀਤੀ ਸੀ ਅੱਜ ਵਾਪਸ ਓ
ਜੁਬਾਨ ਲੈਣ ਤੱਕ ਆ ਗਈ ਏ
ਗੱਲ ਦਿਲ ਹੀ ਲੈਣ ਦੀ ਹੋਈ ਸੀ
ਤੂੰ ਜਾਨ ਲੈਣ ਤੱਕ ਆ ਗਈ ਏ
ਗੱਲ ਦਿਲ ਹੀ ਲੈਣ ਦੀ ਹੋਈ ਸੀ
ਤੂੰ ਜਾਨ ਲੈਣ ਤੱਕ ਆ ਗਈ ਏ
ਆ ਗਈ ਏ
ਆ ਗਈ ਏ

Third Verse: Kandeya Diyan Peeda Seh Seh Ke
Tenu Phullan De Vich Rakheya Main
Kandeya Diyan Peeda Seh Seh Ke
Tenu Phullan De Vich Rakheya Main
Chann Talliya Utte Dhar Ditta
Mukh Taareya De Naal Dhakkeya Main
Mukh Taareya De Naal Dhakkeya Main
Pearan Di Dharti Ton Sir Da
Asmaan Lain Takk Aa Gayi Ae
Gal Dil Hi Lain Di Hoyi Si
Tu Jaan Lain Tak Aa Gayi Ae
Gal Dil Hi Lain Di Hoyi Si
Tu Jaan Lain Tak Aa Gayi Ae
Aa Gayi Ae
Aa Gayi Ae

ਤੀਜਾ ਪਹਿਰਾ – ਕੰਡਿਆਂ ਦੀਆ ਪੀੜਾ ਸਹਿ ਸਹਿ ਕੇ
ਤੈਨੂੰ ਫੁੱਲਾਂ ਦੇ ਵਿੱਚ ਰੱਖਿਆ ਮੈਂ
ਕੰਡਿਆਂ ਦੀਆ ਪੀੜਾ ਸਹਿ ਸਹਿ ਕੇ
ਤੈਨੂੰ ਫੁੱਲਾਂ ਦੇ ਵਿੱਚ ਰੱਖਿਆ ਮੈਂ
ਚੰਨ ਤੱਲੀਆਂ ਉੱਤੇ ਧਰ ਦਿੱਤਾ
ਮੁੱਖ ਤਾਰਿਆਂ ਦੇ ਨਾਲ ਢੱਕਿਆ ਮੈਂ
ਮੁੱਖ ਤਾਰਿਆਂ ਦੇ ਨਾਲ ਢੱਕਿਆ ਮੈਂ
ਪੈਰਾਂ ਦੀ ਧਰਤੀ ਤੋਂ ਸਿਰ ਦਾ
ਅਸਮਾਨ ਲੈਣ ਤੱਕ ਆ ਗਈ ਏ
ਗੱਲ ਦਿਲ ਹੀ ਲੈਣ ਦੀ ਹੋਈ ਸੀ
ਤੂੰ ਜਾਨ ਲੈਣ ਤੱਕ ਆ ਗਈ ਏ
ਗੱਲ ਦਿਲ ਹੀ ਲੈਣ ਦੀ ਹੋਈ ਸੀ
ਤੂੰ ਜਾਨ ਲੈਣ ਤੱਕ ਆ ਗਈ ਏ
ਆ ਗਈ ਏ
ਆ ਗਈ ਏ

Fourth Verse: Tu Apna Aaakh Garaye Nu
Vairi Ton Wadh Ke Kareya Ae
Tu Apna Aaakh Garaye Nu
Vairi Ton Wadh Kareya Ae
Par Akh Di Laali Dasdi Ae
Dil Haale Bi Na Bhareya Ae
Dil Haale Bi Na Bhareya Ae
Bachda Kulwant Jaa Mar Janda
Imtihan Lain Takk Aa Gayi Ae
Gal Dil Hi Lain Di Hoyi Si
Tu Jaan Lain Tak Aa Gayi Ae
Gal Dil Hi Lain Di Hoyi Si
Tu Jaan Lain Tak Aa Gayi Ae
Aa Gayi Ae
Aa Gayi Ae

ਚੋਥਾ ਪਹਿਰਾ – ਤੂੰ ਆਪਣਾ ਆਖ਼ ਗਰਾਏ ਨੂੰ
ਵੈਰੀ ਤੋਂ ਵੱਧ ਕੇ ਕਰਿਆ ਏ
ਤੂੰ ਆਪਣਾ ਆਖ਼ ਗਰਾਏ ਨੂੰ
ਵੈਰੀ ਤੋਂ ਵੱਧ ਕੇ ਕਰਿਆ ਏ
ਪਰ ਅੱਖ ਦੀ ਲਾਲੀ ਦੱਸਦੀ ਏ
ਦਿਲ ਹਾਲੇ ਬੀ ਨਾ ਭਰਿਆ ਏ
ਦਿਲ ਹਾਲੇ ਬੀ ਨਾ ਭਰਿਆ ਏ
ਬਚਦਾ ਕੁਲਵੰਤ ਜਾ ਮਰ ਜਾਂਦਾ
ਇਮਤਿਹਾਨ ਲੈਣ ਤੱਕ ਆ ਗਈ ਏ
ਗੱਲ ਦਿਲ ਹੀ ਲੈਣ ਦੀ ਹੋਈ ਸੀ
ਤੂੰ ਜਾਨ ਲੈਣ ਤੱਕ ਆ ਗਈ ਏ
ਗੱਲ ਦਿਲ ਹੀ ਲੈਣ ਦੀ ਹੋਈ ਸੀ
ਤੂੰ ਜਾਨ ਲੈਣ ਤੱਕ ਆ ਗਈ ਏ
ਆ ਗਈ ਏ
ਆ ਗਈ ਏ

Jaan Lain Tak Punjabi Video Song 2018

Punjabi Song Lyrics Recent search

Download Premium Magento Themes Free | download premium wordpress themes free | giay nam dep | giay luoi nam | giay nam cong so | giay cao got nu | giay the thao nu